ਕੁਦਰਤੀ ਖੇਤੀ ਸਿੱਖਣ ਦੇ ਚਾਹਵਾਨ। Interested in learning natural farming.

0



ਇਹ ਨੌਜਵਾਨ ਮੋਬਾਈਲ ਉਤੇ ਮੈਸੇਜ ਪੜਦੇ ਆ ਕਿ ਪਿੰਡ ਸਮਾਧ ਭਾਈ, ਮੋਗਾ ਵਿਚ ਕੁਦਰਤੀ ਖੇਤੀ ਵਿਚ ਕਣਕ ਉੱਤੇ ਟ੍ਰੇਨਿੰਗ ਵਰਕਸ਼ਾਪ ਲੱਗ ਰਹੀ ਹੈ ਤੇ ਉਥੇ ਕੁਦਰਤੀ ਖੇਤੀ ਦੇ ਮਾਹਿਰ ਪਹੁੰਚ ਰਹੇ ਹਨ ਅਤੇ ਉਥੇ ਖਾਣਾ ਵੀ ਮਿਲਟਾਂ ਦਾ ਹੀ ਦਿੱਤਾ ਜਾਵੇਗਾ ਤਾਂ ਇਹ ਨੌਜਵਾਨ ਉਥੇ ਜਾਣ ਲਈ ਤਿਆਰ ਹੋ ਗਏ ਹਨ।ਇਹ ਨੌਜਵਾਨ ਕੁਦਰਤੀ ਖੇਤੀ ਸਿੱਖਣ ਦੇ ਚਾਹਵਾਨ ਹਨ।
How to start organic farming,organic farming,what is organic farming,is organic farming good,how to start an organic farm,how to start a farm,urban farming,is organic farming the solution,how to start a farm business,what is farming,organic vs conventional farming,how to start a farming business,how to start a small farm,how to become a farmer,how to start a farm with no money,organic acre,organic acer,conventional farming.

source

Leave A Reply

Your email address will not be published.